Articles

ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਖਰੀਦ, ਵਾਢੀ ਤੇ ਤੂੜੀ ਬਣਾਉਣ ਦਾ ਕੰਮ ਇਕ ਵਾਰ ਫਿਰ ਰੁਕਿਆ

Posted on

ਬਠਿੰਡਾ : ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਉਪਰ ਕੁਦਰਤ ਦੀ ਕਰੋਪੀ ਜਾਰੀ ਹੈ। ਪਹਿਲਾਂ ਗੜੇਮਾਰੀ ਅਤੇ ਬੇਮੌਸਮੇ ਮੀਂਹ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ, ਉਥੇ ਹੀ ਹੁਣ ਵੀਰਵਾਰ ਨੂੰ ਪਏ ਮੀਂਹ ਅਤੇ ਗੜ੍ਹਿਆਂ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ। ਮੀਂਹ ਅਤੇ ਗੜੇਮਾਰੀ ਕਾਰਨ ਜਿਥੇ ਕਣਕ ਦੀ ਖਰੀਦ ਦਾ ਕੰਮ ਰੁਕ ਗਿਆ ਹੈ ਉਥੇ ਹੀ ਕਣਕ […]

Articles

ਮੋਗਾ ‘ਚ ਬੁਲਿਟ ਮੋਟਰਸਾਇਕਲ ਨੂੰ ਲੱਗੀ ਅੱਗ, ਦੋ ਨੌਜਵਾਨ ਝੁਲਸੇ

Posted on

ਮੋਗਾ : ਮੋਗਾ ਕੋਟਕਪੂਰਾ ਬਾਈਪਾਸ ਤੇ ਬੁਲਿਟ ਮੋਟਰਸਾਇਕ ਨੂੰ ਜਾਂਦੇ ਸਮੇਂ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲੈ ਜਾਇਆ ਗਿਆ ਹੈ।

Articles

ਅਸੀਂ ਗਰੰਟੀ ਦਿੱਤੀ ਕਿ ਮਾਫੀਆ ਤੋੜਾਂਗੇ, ਥੋੜਾ ਵਕਤ ਲੱਗਿਆ ਪਰ ਤੋੜ ਰਹੇ ਹਾਂ : ਭਗਵੰਤ ਮਾਨ

Posted on

ਮੋਗਾ : ਅਸੀਂ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ ਮਾਫੀਆ ਨੂੰ ਤੋੜਾਂਗੇ, ਮਾਫੀਆ ਬਹੁਤ ਜ਼ਿਆਦਾ ਹੈ ਥੋੜਾ ਸਮਾਂ ਜ਼ਰੂਰ ਲੱਗ ਗਿਆ ਪਰ ਤੋੜ ਰਹੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਸੰਘੇੜਾ ਪਿੰਡ ਵਿਚ ਸਤਲੁਜ ਦਰਿਆ ਤੇ ਰੇਤ ਦੀ ਖੱਡ ਦਾ ਉਦਘਾਟਨ ਕਰਨ ਸਮੇਂ ਕੀਤਾ। ਮਾਨ ਨੇ […]

Articles

ਭਾਜਪਾਈ ਹੋਈ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਘਰ ਵਿਜੀਲੈਂਸ ਦੀ ਰੇਡ, ਟੀਮ ਕਰ ਰਹੀ ਹੈ ਕੋਠੀ ਦੀ ਪੈਮਾਇਸ਼

Posted on

ਫਿਰੋਜ਼ਪੁਰ : ਬੀਤੀਆਂ ਚੋਣਾਂ ਵਿੱਚ ਟਿਕਟ ਨਾ ਮਿਲਣ ਕਾਰਣ ਕਾਂਗਰਸੀ ਤੋਂ ਭਾਜਪਾਈ ਹੋਈ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਫ਼ਿਰੋਜ਼ਪੁਰ ਛਾਉਣੀ ਅਤੇ ਪਿੰਡ ਗਹਿਰੀ ਵਿਖੇ ਨਵੀਂ ਬਣੀ ਕੋਠੀ ਦੀ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ ਐਸ ਪੀ ਕੇਵਲ ਕ੍ਰਿਸ਼ਨ ਦੀ ਅਗਵਾਈ ‘ ਚ ਵਿਜੀਲੈਂਸ ਵਿਭਾਗ ਦੀ […]

Articles

AAP MLA ਜਗਦੀਪ ਕੰਬੋਜ ਗੋਲਡੀ ਦੇ ਪਿਤਾ ਗ੍ਰਿਫ਼ਤਾਰ, ਵਿਧਾਇਕ ਬੋਲੇ- ਜੋ ਵੀ ਠੱਗੀ ਮਾਰੇਗਾ ਉਸ ‘ਤੇ 100 ਫੀਸਦ ਕਾਰਵਾਈ ਹੋਵੇਗੀ

Posted on

ਫਾਜ਼ਿਲਕਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਹਨੀ ਟਰੈਪ ਮਾਮਲੇ ‘ਚ ਜਲਾਲਾਬਾਦ ਦੇ ਵਿਧਾਇਕ ਦੇ ਪਿਤਾ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ […]

Articles

ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਖ਼ਿਲਾਫ਼ ਹੋਏ ਮਾਮਲੇ ’ਚ ਆਇਆ ਨਵਾਂ ਮੋੜ, ਪਰਚਾ ਕਰਵਾਉਣ ਵਾਲੇ ਸ਼ਖਸ ਖਿਲਾਫ਼ ਮਾਮਲਾ ਦਰਜ

Posted on

ਫਾਜ਼ਿਲਕਾ : ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਜਲਾਲਾਬਾਦ ਦੇ ਮੌਜੂਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸਣੇ 2 ਔਰਤਾਂ ’ਚ ਸ਼ਾਮਲ 1 ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਵਾਲੇ ਸ਼ਖ਼ਸ ਖ਼ਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਜਲਾਲਾਬਾਦ ਦੀ ਵਾਸੀ ਮੈਣੀ ਕਾਲੋਨੀ ਛੋਟਾ ਟਿਵਾਣ ਦੀ ਔਰਤ ਨੇ […]