ਕੈਨੇਡਾ ਰਹਿੰਦੇ ਭਤੀਜੇ ਨੂੰ ਝਾਂਸਾ ਦੇ ਕੇ 16 ਲੱਖ ਦੀ ਠੱਗੀ, ਚਾਰ ਖਿਲਾਫ ਮਾਮਲਾ ਦਰਜ
Posted onਗੁਰਦਾਸਪੁਰ: ਵਿਦੇਸ਼ਾਂ ‘ਚ ਰਹਿੰਦੇ ਰਿਸ਼ਤੇਦਾਰਾਂ ਨੂੰ ਦਿਖਾ ਕੇ ਠੱਗੀ ਮਾਰਨ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਮਾਮਲੇ ਅਕਸਰ ਸਾਹਮਣੇ ਆਉਣ ਦੇ ਬਾਵਜੂਦ ਲੋਕ ਘੁਟਾਲੇ ਕਰਨ ਵਾਲਿਆਂ ਦੇ ਜਾਲ ਵਿੱਚ ਫਸ ਕੇ ਲੱਖਾਂ ਰੁਪਏ ਦਾ ਨੁਕਸਾਨ ਕਰਦੇ ਹਨ। ਹੁਣ ਅਜਿਹਾ ਹੀ ਇੱਕ ਨਵਾਂ ਮਾਮਲਾ ਮੋਹਨ ਪਲਾਜ਼ਾ ਗਲੀ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਨਾਲ […]