Articles

ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਦੀਆਂ ਲਾਇਬ੍ਰੇਰੀ ਸਹੂਲਤਾਂ ਪੰਜਾਬ ਨਾਲੋਂ ਬਿਹਤਰ

Posted on

ਪਟਿਆਲਾ : ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਦੀਆਂ ਲਾਇਬਰੇਰੀ ਸਹੂਲਤਾਂ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ’ਚ ਮਿਲਣ ਵਾਲੀਆਂ ਸਹੂਲਤਾਂ ਤੋਂ ਬਿਹਤਰ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਵਿਦਿਆਰਥਣ ਅਨਾਮਿਕਾ ਵੱਲੋਂ ਡਾ. ਤ੍ਰਿਸ਼ਨਜੀਤ ਕੌਰ ਦੀ ਅਗਵਾਈ ’ਚ ਕੀਤੇ ਖੋਜ ਕਾਰਜ ਰਾਹੀਂ ਇਹ ਨੁਕਤੇ ਉੱਭਰ ਕੇ ਸਾਹਮਣੇ ਆਏ ਹਨ। ਇਸ ਖੋਜ ਕਾਰਜ ’ਚ […]

Articles

ਉੱਡਣ ਦੇ ਸ਼ੌਕ ਨੇ ਖੋਖਰ ਨੂੰ ਆਲਮੀ ਪੱਧਰ ’ਤੇ ਕੀਤਾ ਮਕਬੂਲ, ਹੁਣ ਤਕ ਲੜਾਕੂ ਜਹਾਜ਼ਾਂ ਸਮੇਤ ਬਣਾ ਚੁੱਕਿਐ ਕਈ ਮਾਡਲ

Posted on

ਭਾਦਸੋਂ : ਬਚਪਨ ’ਚ ਬਨੇਰੇ ਤੋਂ ਪੰਛੀਆਂ ਨੂੰ ਉੱਡਦੇ ਦੇਖ ਯਾਦਵਿੰਦਰ ਸਿੰਘ ਖੋਖਰ ਦੇ ਮਨ ’ਚ ਉੱਡਣ ਦੀ ਅਜਿਹੀ ਚਾਹਤ ਪੈਦਾ ਹੋਈ ਕਿ ਅੱਜ ਉਸ ਦੇ ਨਾਂ ਕਈ ਰਿਕਾਰਡ ਬੋਲਦੇ ਹਨ। ਭਗਤਾ ਭਾਈਕਾ ਦੇ ਨੇੜਲੇ ਪਿੰਡ ਸਿਰੀਏਵਾਲਾ ਦੇ ਨੰਬਰਦਾਰ ਦਰਸ਼ਨ ਸਿੰਘ ਦੇ ਇਸ ਹੋਣਹਾਰ ਪੁੱਤਰ ਦੀ ਉਮਰ ਮਹਿਜ਼ 6-7 ਸਾਲ ਦੀ ਸੀ ਜਦੋਂ ਉਸ ਨੇ ਲੱਕ […]

Articles

ਕਿਤਾਬਾਂ ਪੜ੍ਹੋ ਤੇ ਪੈਸੇ ਕਮਾਓ : ਪੰਜਾਬ ਦੀ ਪਹਿਲੀ ਅਜਿਹੀ ਲਾਇਬ੍ਰੇਰੀ ਜਿੱਥੇ ਕਿਤਾਬਾਂ ਪੜ੍ਹਨ ਦੇ ਮਿਲਣਗੇ ਪੈਸੇ

Posted on

ਮੋਗਾ : ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਰਣਸੀਂਹ ਕਲਾਂ ਦੇ ਸਾਰੀ ਦੁਨੀਆ ਤੋਂ ਨਿਵੇਕਲੀ ਪਹਿਲ ਕਰਦਿਆਂ ਨੌਜਵਾਨੀ ਨੂੰ ਚੰਗਾ ਸੁਨੇਹਾ ਦੇਣ ਦੀ ਪਹਿਲਕਦਮੀ ਕੀਤੀ ਹੈ। ਇਹ ਸੂਬੇ ਦੀ ਇਕ ਅਜਿਹੀ ਇਕਲੌਤੀ ਲਾਇਬ੍ਰੇਰੀ ਹੈ ਜਿੱਥੇ ਕਿਤਾਬਾਂ ਪੜ੍ਹਨ ਦੇ ਪੈਸੇ ਮਿਲਿਆ ਕਰਨਗੇ। ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਲਾਇਬ੍ਰੇਰੀ ‘ਚ ਰੱਖੀਆਂ ਕਿਤਾਬਾਂ ਨੂੰ ਪੜ੍ਹਨ ਲਈ ਲੱਕੀ […]

Articles

ਸੁੱਤੇ ਹੋਏ 4 ਫ਼ੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ , ਮੁਲਜ਼ਮ ਜਵਾਨ ਨੇ ਦੱਸਿਆ ਕਿਵੇਂ ਤੇ ਕਿਉਂ ਦਿੱਤਾ ਘਟਨਾ ਨੂੰ ਅੰਜਾਮ

Posted on

ਬਠਿੰਡਾ:ਪੰਜਾਬ ਪੁਲਿਸ ਨੇ ਕੈਂਟ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਘਟਨਾ ਦੇ ਚਸ਼ਮਦੀਦ ਗਵਾਹ ਗਨਰ ਦੇਸਾਈ ਮੋਹਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹੀ ਆਪਸੀ ਦੁਸ਼ਮਣੀ ਕਾਰਨ ਚਾਰ ਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਘਟਨਾ […]

Articles

ਆਮ ਆਦਮੀ ਕਲੀਨਿਕ ‘ਚ ਨਹੀਂ ਦਿਖਾਈ ਦੇਵੇਗੀ ਮੁੱਖ ਮੰਤਰੀ ਦੀ ਫੋਟੋ

Posted on

ਚੰਡੀਗੜ੍ਹ : ਮੁੱਖ ਚੋਣ ਅਧਿਕਾਰੀ ਸਿੱਬਨ ਸੀ ਨੇ ਆਮ ਆਦਮੀ ਕਲੀਨਕ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਹਟਾਉਣ ਜਾਂ ਇਸ ਨੂੰ ਚੰਗੀ ਤਰ੍ਹਾਂ ਢਕਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਹ ਕਾਰਵਾਈ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਹਾਲਾਂਕਿ ਇਹ ਹੁਕਮ ਸਿਰਫ਼ ਜਲੰਧਰ ਲੋਕ ਸਭਾ ਹਲਕੇ ’ਚ ਹੀ ਲਾਗੂ […]

Articles

ਪੀਜੀਆਈ ’ਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਤੋਂ ਬਿਨਾਂ ਦਿਲ ਦਾ ਆਪ੍ਰੇਸ਼ਨ, 75 ਸਾਲਾ ਬਜ਼ੁਰਗ ਔਰਤ ਦੀ ਬਚਾਈ ਜਾਨ

Posted on

ਚੰਡੀਗੜ੍ਹ : ਪੀਜੀਆਈ ਦੇ ਕਾਰਡੀਓਲਾਜੀ ਵਿਭਾਗ ਨੇ ਇਕ ਵਾਰ ਫਿਰ ਨਵੀਂ ਤਕਨੀਕ ਨਾਲ ਬਜ਼ੁਰਗ ਔਰਤ ਦਾ ਓਪਨ ਹਾਰਟ ਸਰਜਰੀ ਤੋਂ ਬਿਨਾਂ ਸਫ਼ਲ ਇਲਾਜ ਕੀਤਾ ਹੈ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪ੍ਰੋ. ਰਾਜੇਸ਼ ਵਿਜੈਵਰਗੀਆ ਨੇ ਟੀਏਵੀਆਈ ਯਾਨੀ ਟਰਾਂਸਕੈਥੇਟਰ ਏਓਟਿਕ ਵਾਲਵ ਇਮਪਲਾਂਟੇਸ਼ਨ ਤਕਨੀਕ ਰਾਹੀਂ 75 ਸਾਲਾ ਔਰਤ ’ਚ ਬਿਨਾਂ ਸਰਜਰੀ ਤੋਂ ਇਕ ਪਤਲੀ ਤਾਰ ਰਾਹੀਂ ਜਿਵੇਂ ਹਾਰਟ ਅਟੈਕ ’ਚ […]

Articles

ਆਮ ਆਦਮੀ ਪਾਰਟੀ ਦਾ ਹਾਲ ‘ਚੋਰ ਮਚਾਏ ਸ਼ੋਰ’ ਵਾਲਾ: ਸੁਭਾਸ਼ ਸ਼ਰਮਾ

Posted on

ਚੰਡੀਗੜ੍ਹ : ਦਿੱਲੀ ਅੰਦਰ ਜਿਸ ਤਰ੍ਹਾਂ ਦੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਨੇ ਕੀਤੀ ਹੈ, ਉਸ ਨਾਲ ਪਾਰਟੀ ਦਾ ਭ੍ਰਿਸ਼ਟਾਚਾਰ ਨੂੰ ਲੈ ਕੇ ਦੋਹਰਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸ਼ੁਭਾਸ਼ ਸਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਵਿਜੀਲੈਂਸ […]

Articles

ਸਿਲੇਬਸ ’ਚ ਕੀਤੀਆਂ ਤਬਦੀਲੀਆਂ ਖ਼ਿਲਾਫ਼ ਪੀਐੱਸਯੂ ਭਲਕੇ ਤੋਂ ਕਰੇਗੀ ਤਿੱਖੇ ਰੋਸ ਮੁਜ਼ਾਹਰੇ

Posted on

ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਸਰਕਾਰ ਵਲੋਂ ਸਿਲੇਬਸ ਵਿੱਚੋਂ ਬਹੁਤ ਸਾਰੇ ਵਿਸ਼ੇ ਹਟਾਉਣ ਤੇ ਸਖਤ ਨਿਖੇਧੀ ਕਰਦਿਆਂ ਇਸ ਖਿਲਾਫ 18 ਤੇ 19 ਅਪ੍ਰੈਲ ਨੂੰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿਚ ਤਿੱਖੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਸਾਥੀ ਰਣਵੀਰ ਸਿੰਘ, ਜਨਰਲ ਸਕੱਤਰ ਸਾਥੀ ਅਮਨਦੀਪ ਸਿੰਘ ਖਿਓਵਾਲੀ ਅਤੇ ਪ੍ਰੈੱਸ ਸਕੱਤਰ […]